ਕੌਰਾ
kauraa/kaurā

ਪਰਿਭਾਸ਼ਾ

ਵਿ- ਕਟੁ. ਕੌੜਾ। ੨. ਦੇਖੋ. ਕੌਲਾ.
ਸਰੋਤ: ਮਹਾਨਕੋਸ਼

KAURÁ

ਅੰਗਰੇਜ਼ੀ ਵਿੱਚ ਅਰਥ2

a, ving yellow eyes;—s. m. A large water-pot.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ