ਕੌਲਨਾਭਿ
kaulanaabhi/kaulanābhi

ਪਰਿਭਾਸ਼ਾ

ਵਿਸਨੁ, ਕਮਲ ਹੈ ਜਿਸ ਦੀ ਨਾਭਿ ਵਿੱਚ। ੨. ਉਹ ਤਾਲ ਜਿਸ ਵਿੱਚ ਕਮਲ ਹਨ. "ਕੌਲਨਾਭਿ ਕੌਲ ਜਿਹ ਤਾਲ ਮੇ ਰਹਤ ਹੈਂ." (ਅਕਾਲ) ਜੇ ਵਿਸਨੁ ਨੂੰ ਕੌਲਨਾਭਿ ਆਖਦੇ ਹੋਂ, ਤਦ ਕੀ ਉਹ ਤਾਲ ਕੌਲਨਾਭਿ ਨਹੀਂ ਜਿਸ ਵਿੱਚ ਕਮਲ ਹਨ?
ਸਰੋਤ: ਮਹਾਨਕੋਸ਼