ਕੌਸ਼ਲ
kaushala/kaushala

ਪਰਿਭਾਸ਼ਾ

ਸੰ. ਸੰਗ੍ਯਾ- ਕੁਸ਼ਲਤਾ. ਚਤੁਰਾਈ. ਦਾਨਾਈ। ੨. ਵਿ- ਕੋਸ਼ਲ ਦੇਸ਼ ਨਾਲ ਸੰਬੰਧਿਤ। ੩. ਸੰਗ੍ਯਾ- ਕੋਸ਼ਲ ਦੇਸ਼ ਦੀ ਰਾਣੀ ਕੌਸ਼ਲ੍ਯਾ. "ਕਾਹਿ ਕੋ ਕੌਸਲ ਕੁੱਖਿ ਜਯੋ ਜੂ." (ਸਵੈਯੇ ੩੩) ੪. ਕੋਸ਼ਲ ਗੋਤ੍ਰ ਦਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کَوشل

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

skill, skillfulness, dexterity; name of a Hindu subcaste
ਸਰੋਤ: ਪੰਜਾਬੀ ਸ਼ਬਦਕੋਸ਼