ਕੌਸਤਕ
kausataka/kausataka

ਪਰਿਭਾਸ਼ਾ

ਕਿਸੇ ਅਞਾਣ ਲਿਖਾਰੀ ਨੇ ਕੌਸਤੁਭ ਦੀ ਥਾਂ ਅਸ਼ੁੱਧ ਲਿਖਿਆ ਹੈ. "ਹਿਯੇ ਕੌਸਤਕ ਮਨਿ ਧਾਰੇ." (ਚਰਿਤ੍ਰ ੨੪ ਅਤੇ ੧੨੩) ਦੇਖੋ, ਕੌਸਤੁਭ.
ਸਰੋਤ: ਮਹਾਨਕੋਸ਼