ਕੌਸਤੁਭ
kausatubha/kausatubha

ਪਰਿਭਾਸ਼ਾ

ਸੰ. ਕੌਸ੍‍ਤੁਭ. ਸੰਗ੍ਯਾ- ਕੁਸ੍‍ਤੁਭ (ਸਮੁੰਦਰ) ਵਿੱਚੋਂ ਨਿਕਲੀ ਇੱਕ ਮਣਿ, ਜਿਸ ਨੂੰ ਵਿਸਨੁ ਭਗਵਾਨ ਗਲੇ ਪਹਿਰਦਾ ਹੈ.
ਸਰੋਤ: ਮਹਾਨਕੋਸ਼