ਕੌਸਲੇਸ਼
kausalaysha/kausalēsha

ਪਰਿਭਾਸ਼ਾ

ਕੋਸ਼ਲ ਦੇਸ਼ ਦੇ ਲੋਕ ਕੌਸ਼ਲ, ਉਨ੍ਹਾਂ ਦੇ ਸ੍ਵਾਮੀ, ਰਾਮਚੰਦ੍ਰ ਜੀ. "ਜੋਸ ਵਡੋ ਕਰ ਕੌਸਲਿਸੰ ਅਧਬੀਚਹਿ ਤੇ ਸਰ ਕਾਟਉਤਾਰੇ." (ਰਾਮਾਵ)
ਸਰੋਤ: ਮਹਾਨਕੋਸ਼