ਪਰਿਭਾਸ਼ਾ
ਸੰ. ਸੰਗ੍ਯਾ- ਯਗ੍ਯ। ੨. ਸੰਕਲਪ. ਇੱਛਾ। ੩. ਵਿਵੇਕ. ਵਿਚਾਰ। ੪. ਜੀਵਾਤਮਾ। ੫. ਵਿਸਨੁ। ੬. ਪੁਰਾਣਾਂ ਅਨੁਸਾਰ ਇੱਕ ਰਿਖੀ, ਜੋ ਬ੍ਰਹਮਾ ਦੇ ਹੱਥਾਂ ਵਿੱਚੋਂ ਪੈਦਾ ਹੋਇਆ ਲਿਖਿਆ ਹੈ. ਇਸ ਦਾ ਵਿਆਹ ਕਰਦਮ ਦੀ ਪੁਤ੍ਰੀ ਕ੍ਰਿਯਾ ਨਾਲ ਹੋਇਆ ਹੈ ਜਿਸ ਤੋਂ ਸੱਠ ਹਜ਼ਾਰ ਵਾਲਖਿਲ੍ਯ ਰਿਖਿ ਪੈਦਾ ਹੋਏ। ੭. ਕ੍ਰਿਸਨ ਜੀ ਦਾ ਇੱਕ ਪੁਤ੍ਰ.
ਸਰੋਤ: ਮਹਾਨਕੋਸ਼