ਕ੍ਰਯ ਵਿਕ੍ਰਯ
kray vikraya/krē vikrēa

ਪਰਿਭਾਸ਼ਾ

ਸੰਗ੍ਯਾ- ਖਰੀਦ ਫ਼ਰੋਖ਼੍ਤ. ਲੈਣ ਦੇਣ. ਮੁੱਲ ਲੈਣਾ ਅਤੇ ਵੇਚਣਾ.
ਸਰੋਤ: ਮਹਾਨਕੋਸ਼