ਕ੍ਰਾਂਤਿ
kraanti/krānti

ਪਰਿਭਾਸ਼ਾ

ਸੰ. ਸੰਗ੍ਯਾ- ਗਤਿ ਚਾਲ। ੨. ਡਿੰਘ ਭਰਨ ਦੀ ਕ੍ਰਿਯਾ। ੩. ਉਹ ਰੇਖਾ, ਜਿਸ ਪੁਰ ਸੂਰਜ ਫਿਰਦਾ ਹੈ. ਇਸ ਨੂੰ ਕ੍ਰਾਂਤਿਵ੍ਰਿੱਤ ਕਹਿੰਦੇ ਹਨ। ੪. ਕਾਂਤਿ (ਸ਼ੋਭਾ) ਦੀ ਥਾਂ ਭੀ ਇਹ ਸ਼ਬਦ ਕਈ ਕਵੀਆਂ ਨੇ ਵਰਤਿਆ ਹੈ.
ਸਰੋਤ: ਮਹਾਨਕੋਸ਼