ਕ੍ਰਿਆਕੁੰਟ
kriaakunta/kriākunta

ਪਰਿਭਾਸ਼ਾ

ਕੂਟਕ੍ਰਿਯਾ. ਪਾਖੰਡਰਚਨਾ। ੨. ਕੂਟ (ਪਰਵਤ) ਵਾਂਙ ਅਚਲ ਰਹਿਣ ਦਾ ਕਰਮ.
ਸਰੋਤ: ਮਹਾਨਕੋਸ਼