ਕ੍ਰਿਆਵਿਸੇਖ
kriaavisaykha/kriāvisēkha

ਪਰਿਭਾਸ਼ਾ

ਉਹ ਕਰਮ, ਜਿਸ ਵਿੱਚ ਕਰਮਕਾਂਡ ਦੀ ਵਿਸ਼ੇਸਤਾ ਹੈ, ਗ੍ਯਾਨ ਦੀ ਪ੍ਰਧਾਨਤਾ ਨਹੀਂ. "ਕ੍ਰਿਆਵਿਸੇਖ ਪੂਜਾ ਕਰੇਇ." (ਬਸੰ ਮਃ ੩) ੨. ਵਿਸ਼ੇਸ (ਖ਼ਾਸ) ਕਰ੍‍ਮ.
ਸਰੋਤ: ਮਹਾਨਕੋਸ਼