ਕ੍ਰਿਤਵਾਨੀ
kritavaanee/kritavānī

ਪਰਿਭਾਸ਼ਾ

ਵਿ- ਕੀਰਤਿ ਵਾਲੀ. ਸ਼੍‌ਲਾਘਿਤ. "ਤਵ ਤੀਨੋ ਕ੍ਰਿਤਵਾਨੀ." (ਨਾਪ੍ਰ) ਤੂੰ ਤੇਹਾਂ ਦੇਵਤਿਆਂ ਤੋਂ ਸਲਾਹੀ ਗਈ ਹੈਂ। ੨. ਕ੍ਰਿਯਾ ਵਾਲੀ. ਤਿੰਨ ਕ੍ਰਿਯਾ (ਉਤਪੱਤਿ, ਪਾਲਨ, ਸੰਘਾਰ) ਕਰਨ ਵਾਲੀ.
ਸਰੋਤ: ਮਹਾਨਕੋਸ਼