ਕ੍ਰਿਤੇਣ
kritayna/kritēna

ਪਰਿਭਾਸ਼ਾ

ਕਿਰਾਤੇਨ. ਕਿਰਾਤ (ਸ਼ਿਕਾਰੀ) ਕਰਕੇ. "ਮ੍ਰਿਗੀਸ ਜਾਣੁ ਘੂਮਤੰ ਕ੍ਰਿਤੇਣ ਕ੍ਰਿਤ ਕ੍ਰਿਤੀ ਸਰੰ." (ਦੱਤਾਵ) ਮ੍ਰਿਗੀ ਦਾ ਈਸ਼ (ਹਰਿਣ) ਮਾਨੋ ਕਿਰਾਤ ਦੇ ਕਾਤਿਲ ਤੀਰ ਦਾ ਘਾਇਲ ਕੀਤਾ ਘੁਮੇਰੀ ਖਾਂਦਾ ਹੈ.
ਸਰੋਤ: ਮਹਾਨਕੋਸ਼