ਕ੍ਰਿਪਾਰੁ
kripaaru/kripāru

ਪਰਿਭਾਸ਼ਾ

ਵਿ- ਕ੍ਰਿਪਾਲੁ. ਕ੍ਰਿਪਾਧਾਰੀ. ਕ੍ਰਿਪਾਵਾਲਾ. ਦਯਾਵਾਨ. "ਪ੍ਰਭੂ ਦਇਆਰ ਕ੍ਰਿਪਾਰ." (ਕਾਨ ਮਃ ੫) "ਹੋਹੁ ਦੀਨ ਕ੍ਰਿਪਾਰਾ." (ਗਉ ਛੰਤ ਮਃ ੫)
ਸਰੋਤ: ਮਹਾਨਕੋਸ਼