ਕ੍ਰਿਯਾਵਿਦਗਧਾ
kriyaavithagathhaa/kriyāvidhagadhhā

ਪਰਿਭਾਸ਼ਾ

ਸੰ. क्रियाविदग्धा ਕਾਵ੍ਯ ਅਨੁਸਾਰ ਉਹ ਨਾਇਕਾ, ਜੋ ਆਪਣੇ ਮਨ ਦੇ ਭਾਵ ਕ੍ਰਿਯਾ (ਚੇਸ੍ਟਾ) ਨਾਲ ਪ੍ਰਗਟ ਕਰਨ ਵਿੱਚ ਚਤੁਰ ਹੋਵੇ.
ਸਰੋਤ: ਮਹਾਨਕੋਸ਼