ਕ੍ਰਿਸ਼ਮਾ
krishamaa/krishamā

ਪਰਿਭਾਸ਼ਾ

ਫ਼ਾ. [کرِ شمہ] ਕ੍ਰਿਸ਼ਮਹ. ਸੰਗ੍ਯਾ- ਅੱਖ ਦੀ ਪਲਕ ਦਾ ਇਸ਼ਾਰਾ। ੨. ਕਟਾਕ੍ਸ਼੍‍। ੩. ਕਰਾਮਾਤ. ਸਿੱਧੀ. ਦੇਖੋ, ਕਰਸ਼੍‌ਮਾ.
ਸਰੋਤ: ਮਹਾਨਕੋਸ਼