ਕ੍ਰਿਸਤਾਨ
krisataana/krisatāna

ਪਰਿਭਾਸ਼ਾ

ਅੰ. Christian. ਸੰਗ੍ਯਾ- ਉਹ ਆਦਮੀ ਜਿਸ ਨੇ ਹ਼ਜਰਤ ਈਸਾ Christ ਦਾ ਮਤ ਧਾਰਨ ਕੀਤਾ ਹੈ. ਈ਼ਸਾਈ.
ਸਰੋਤ: ਮਹਾਨਕੋਸ਼