ਕ੍ਰਿਸਨਸਸੁਰ
krisanasasura/krisanasasura

ਪਰਿਭਾਸ਼ਾ

ਕ੍ਰਿਸਨ ਜੀ ਦੀ ਰਾਣੀ ਯਮੁਨਾ, ਉਸ ਦਾ ਪਿਤਾ ਸੂਰਜ. (ਸਨਾਮਾ) ੨. ਜਾਮਵੰਤ। ੩. ਰੁਕਮਿਣੀ ਆਦਿ ਰਾਣੀਆਂ ਦੇ ਪਿਤਾ.
ਸਰੋਤ: ਮਹਾਨਕੋਸ਼