ਕ੍ਰਿਸਨਾਈਸ ਅਸਤ੍ਰ
krisanaaees asatra/krisanāīs asatra

ਪਰਿਭਾਸ਼ਾ

(ਸਨਾਮਾ) ਕ੍ਰਿਸਨਾ ਨਦੀ ਦਾ ਸ੍ਵਾਮੀ ਵਰੁਣ, ਉਸ ਦਾ ਅਸਤ੍ਰ ਪਾਸ਼ (ਫਾਹੀ).
ਸਰੋਤ: ਮਹਾਨਕੋਸ਼