ਕ੍ਰਿਸਾਨ
krisaana/krisāna

ਪਰਿਭਾਸ਼ਾ

ਸੰ. कृषाण ਸੰਗ੍ਯਾ- ਕ੍ਰਿਸਿਮਾਨ. ਕਰ੍ਸਣ ਕਰਨ ਵਾਲਾ ਜ਼ਿਮੀਂਦਾਰ. ਹਲਵਾਹ। ੨. ਦੇਖੋ, ਕ੍ਰਿਸਾਨੁ ੨.
ਸਰੋਤ: ਮਹਾਨਕੋਸ਼