ਕ੍ਸ਼ੇਤਰ
kshaytara/kshētara

ਪਰਿਭਾਸ਼ਾ

ਸੰਗ੍ਯਾ- ਦੇਹ. ਸ਼ਰੀਰ। ੨. ਅੰਤਹਕਰਣ. ਮਨ। ੩. ਖੇਤ। ੪. ਇਸਤ੍ਰੀ. ਨਾਰੀ.
ਸਰੋਤ: ਮਹਾਨਕੋਸ਼