ਕੜਾਹ
karhaaha/karhāha

ਪਰਿਭਾਸ਼ਾ

ਸੰ. ਕਟਾਹ. ਸੰਗ੍ਯਾ- ਕੜਾਹਾ. ਲੋਹੇ ਦਾ ਕੁੰਡੇਦਾਰ ਖੁਲ੍ਹੇ ਮੂੰਹ ਦਾ ਬਰਤਨ। ੨. ਕੜਾਹੇ ਵਿੱਚ ਤਿਆਰ ਕੀਤਾ ਅੰਨ. ਹਲੂਆ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کڑاہ

ਸ਼ਬਦ ਸ਼੍ਰੇਣੀ : noun, masculine,

ਅੰਗਰੇਜ਼ੀ ਵਿੱਚ ਅਰਥ

a kind of pudding prepared with wheat flour or granulated wheat, sugar and clarified butter; colloquial see ਕੜਾਹਾ
ਸਰੋਤ: ਪੰਜਾਬੀ ਸ਼ਬਦਕੋਸ਼