ਕੜਾਹੀਆ
karhaaheeaa/karhāhīā

ਪਰਿਭਾਸ਼ਾ

ਵਿ- ਕੜਾਹ ਬਣਾਉਣ ਵਾਲਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کڑاہیا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

bucket; small circular trough
ਸਰੋਤ: ਪੰਜਾਬੀ ਸ਼ਬਦਕੋਸ਼