ਕੰਕਕਿਆਨ
kankakiaana/kankakiāna

ਪਰਿਭਾਸ਼ਾ

ਕੰਕ (ਛਤ੍ਰੀ) ਦਾ ਯਾਨ (ਸਵਾਰੀ). ਘੋੜਾ. ਤੁਰੰਗ। ੨. ਪੰਛੀ ਦੀ ਤਰਾਂ ਹੈ ਜਿਸ ਦੀ ਚਾਲ.
ਸਰੋਤ: ਮਹਾਨਕੋਸ਼