ਪਰਿਭਾਸ਼ਾ
ਦੇਖੋ, ਕਿੰਕਰ. "ਜਮਕੰਕਰ ਵਸ ਪਰਿਆ." (ਸ੍ਰੀ ਅਃ ਮਃ ੫) ੨. ਰੋੜ। ੩. ਪਥਰ ਦਾ ਛੋਟਾ ਟੁਕੜਾ। ੪. ਸੰ. कङ्कृर ਵਿ- ਨਿੰਦਿਤ ਖ਼ਰਾਬ। ੫. ਸੰਗ੍ਯਾ- ਅਧਰਿੜਕ. ਮਠਾ। ੬. ਦਸ ਕ੍ਰੋੜ ਦੀ ਗਿਣਤੀ.
ਸਰੋਤ: ਮਹਾਨਕੋਸ਼
ਸ਼ਾਹਮੁਖੀ : کنکر
ਅੰਗਰੇਜ਼ੀ ਵਿੱਚ ਅਰਥ
small piece of stone, pebble, gravel, shingle; calcareous nodule
ਸਰੋਤ: ਪੰਜਾਬੀ ਸ਼ਬਦਕੋਸ਼
KAṆKAR
ਅੰਗਰੇਜ਼ੀ ਵਿੱਚ ਅਰਥ2
s. f, nodule of limestone, gravel; a round stone or pebble placed in a pipe under the tobacco.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ