ਕੰਕਰੀ
kankaree/kankarī

ਪਰਿਭਾਸ਼ਾ

ਸੰਗ੍ਯਾ- ਰੋੜੀ। ੨. ਬਜਰੀ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کنکری

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

small pebble; gravel
ਸਰੋਤ: ਪੰਜਾਬੀ ਸ਼ਬਦਕੋਸ਼

KAṆKARÍ

ਅੰਗਰੇਜ਼ੀ ਵਿੱਚ ਅਰਥ2

s. f, nodule of limestone, gravel; a round stone or pebble placed in a pipe under the tobacco.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ