ਕੰਕਾਲੀ
kankaalee/kankālī

ਪਰਿਭਾਸ਼ਾ

ਭੈਰਵੀ. ਦੇਖੋ, ਕੰਕਾਲ। ੨. ਹੱਡਾਂ ਦਾ ਪਿੰਜਰ ਧਾਰਨ ਵਾਲੀ, ਕਾਲੀ। ੩. ਬੰਗਾਲ ਦੇ ਬੀਰਭੂਮ ਜ਼ਿਲੇ ਵਿੱਚ ਦੇਵੀ ਦਾ ਇੱਕ ਮੰਦਿਰ, ਜੋ ੫੨ ਪੀਠਾਂ ਵਿੱਚ ਹੈ.
ਸਰੋਤ: ਮਹਾਨਕੋਸ਼