ਕੰਕੜੀਆ
kankarheeaa/kankarhīā

ਪਰਿਭਾਸ਼ਾ

ਵਿ- ਕੰਕਾਲ (ਭੈਰਵ) ਰੂਪਾ. ਭੈਰਵ ਦਾ ਵੇਸ ਜਿਸ ਨੇ ਧਾਰਣ ਕੀਤਾ ਹੈ। ੨. ਕੰਕਰ (ਨਿੰਦਿਤ) ਲਿਬਾਸ ਵਾਲੀ. ਕੰਕਰੀਆ. ਜਿਸਨੇ ਮੁੰਡਮਾਲਾ ਅਤੇ ਲਹੂਟਪਕਦੀ ਖੱਲ ਪਹਿਨੀ ਹੋਈ ਹੈ. "ਕੰਕੜੀਆ- ਰੂਪਾ ਰਕਤਾਲੀ." (ਪਾਰਸਾਵ)
ਸਰੋਤ: ਮਹਾਨਕੋਸ਼