ਕੰਗਰੋੜ
kangarorha/kangarorha

ਪਰਿਭਾਸ਼ਾ

ਪਿੱਠ ਦੀ ਹੱਡੀ. ਰੀਢ. Spine.
ਸਰੋਤ: ਮਹਾਨਕੋਸ਼

ਸ਼ਾਹਮੁਖੀ : کنگروڑ

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

vertebra, spine, spinal column, backbone, vertebral column
ਸਰੋਤ: ਪੰਜਾਬੀ ਸ਼ਬਦਕੋਸ਼