ਕੰਘਾ ਕਰਨਾ
kanghaa karanaa/kanghā karanā

ਪਰਿਭਾਸ਼ਾ

ਕ੍ਰਿ- ਕੰਘਾ ਫੇਰਕੇ ਕੇਸ ਸਾਫ ਕਰਨ ਦੀ ਕ੍ਰਿਯਾ। ੨. ਸਰਵਨਾਸ਼ ਕਰਨਾ. ਕੰਘੇ ਦੀ ਤਰਾਂ ਧਨ ਮਾਲ ਸੰਬਰ ਲੈਣਾ। ੩. ਸਿਰ ਭੰਨਣਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کنگھا کرنا

ਸ਼ਬਦ ਸ਼੍ਰੇਣੀ : conjunct verb

ਅੰਗਰੇਜ਼ੀ ਵਿੱਚ ਅਰਥ

to comb; slang, to cause loss or grievous harm
ਸਰੋਤ: ਪੰਜਾਬੀ ਸ਼ਬਦਕੋਸ਼