ਕੰਚਨਫੂਲ
kanchanadhoola/kanchanaphūla

ਪਰਿਭਾਸ਼ਾ

ਸੋਨੇ ਦਾ ਫੁੱਲ. ਬਜ਼ੁਰਗ ਅਤੇ ਪਤਵੰਤੇ ਦੇ ਵਿਮਾਨ ਤੇ ਵਰਸਾਉਣ ਲਈ ਸੋਨੇ ਦੇ ਫੁੱਲ ਬਣਾਏ ਜਾਂਦੇ ਹਨ. "ਧਨ ਗਨ ਕੰਚਨ ਫੂਲ ਬਨਾਏ." (ਗੁਪ੍ਰਸੂ) ੨. ਸੋਨੇਰੰਗੇ ਫੁੱਲਾਂ ਵਾਲਾ ਚੰਪਕ. ਚੰਬਾ.
ਸਰੋਤ: ਮਹਾਨਕੋਸ਼