ਕੰਚਨਬੇਲਿ
kanchanabayli/kanchanabēli

ਪਰਿਭਾਸ਼ਾ

ਸੰ. ਕਾਂਚਨਪੁਸ੍ਪੀ. ਸੰਗ੍ਯਾ- ਸੁਵਰਣ ਜੇਹੇ ਫੁੱਲਾਂ ਵਾਲੀ ਇੱਕ ਸੁੰਦਰ ਵੇਲਿ. "ਕੰਚਨਬੇਲਿ ਗਿਰੀ ਇਕਬਾਰਾ." (ਗੁਪ੍ਰਸੂ) ਬਸੰਤੀ ਚਮੇਲੀ। ੨. ਸੁਇਨੇ ਜੇਹੀ ਦੇਹ.
ਸਰੋਤ: ਮਹਾਨਕੋਸ਼