ਕੰਞਕਾ
kannakaa/kannakā

ਪਰਿਭਾਸ਼ਾ

ਕਨ੍ਯਕਾ. ਕਨ੍ਯਾ. "ਬ੍ਰਹਮਣ ਕੈਲੀਘਾਤ ਕੰਞਕਾ ਅਣਚਾਰੀ ਕਾ ਧਾਨ." (ਸਵਾ ਮਃ ੩)
ਸਰੋਤ: ਮਹਾਨਕੋਸ਼