ਕੰਟਾਰੀ
kantaaree/kantārī

ਪਰਿਭਾਸ਼ਾ

ਸੰਗ੍ਯਾ- ਕੰਡਿਆਰੀ. ਬਾਰੀਕ ਕੰਡਿਆਂ ਵਾਲੀ ਇੱਕ ਬੂਟੀ. "ਜੇ ਨਹਿ ਬੋਵੈ ਬੀਜ ਅਗਾਰੀ। ਕ੍ਯੋਂ ਕੰਟਕ ਦੁਖ ਦੇਇ ਕੰਟਾਰੀ?" (ਨਾਪ੍ਰ)
ਸਰੋਤ: ਮਹਾਨਕੋਸ਼