ਕੰਟਿਕਾ
kantikaa/kantikā

ਪਰਿਭਾਸ਼ਾ

ਦੇਖੋ, ਕੰਟਾਰੀ. ਕੰਡਿਆਂ ਵਾਲੀ ਝਾੜੀ. "ਕਮਲ ਵਾਟਿਕਾ ਹੁਤੇ ਲਗਾਵਤ, ਉਦੈ ਕੰਟਿਕਾ ਥਿਰੀ ਸਡਾਲ." (ਗੁਪ੍ਰਸੂ) ੨. ਕਾਂਟੇਦਾਰ ਲਗਾਮ. ਕੜਿਆਲਾ. "ਕਰੈ ਸੁ ਵਸਿ ਮੁਖ ਮਾਹਿ ਕੰਟਿਕਾ ਦੇਇਕੈ." (ਨਾਪ੍ਰ)
ਸਰੋਤ: ਮਹਾਨਕੋਸ਼