ਕੰਦਰਪ
kantharapa/kandharapa

ਪਰਿਭਾਸ਼ਾ

ਸੰ. ਕੰਦਰ੍‍ਪ. ਸੰਗ੍ਯਾ- ਜਿਸ ਕਰਕੇ ਕੰ (ਨਿੰਦਿਤ) ਦਰ੍‍ਪ (ਗਰਬ) ਹੋਵੇ, ਕਾਮ. ਮਨੋਜ.
ਸਰੋਤ: ਮਹਾਨਕੋਸ਼