ਕੰਦਲਾ
kanthalaa/kandhalā

ਪਰਿਭਾਸ਼ਾ

ਸੰਗ੍ਯਾ- ਕੰਦਲ (ਸੁਵਰਣ) ਦਾ ਬਾਰੀਕ ਪੱਤਰਾ ਚਾਂਦੀ ਪੁਰ ਚੜ੍ਹਿਆ ਹੋਇਆ। ੨. ਵਿਸਨੁਪੁਰਾਣ ਅਨੁਸਾਰ ਇੱਕ ਪਹਾੜ, ਜਿਸ ਪੁਰ ਸਿੱਧ ਅਤੇ ਚਾਰਣ ਦੇਵਤਾ ਰਹਿੰਦੇ ਹਨ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کندلا

ਸ਼ਬਦ ਸ਼੍ਰੇਣੀ : noun masculine, dialectical usage

ਅੰਗਰੇਜ਼ੀ ਵਿੱਚ ਅਰਥ

see ਸਰੀਆ , iron rod
ਸਰੋਤ: ਪੰਜਾਬੀ ਸ਼ਬਦਕੋਸ਼

KAṆDLÁ

ਅੰਗਰੇਜ਼ੀ ਵਿੱਚ ਅਰਥ2

s. m, Gold or silver wire:—kaṇdle kash, s. m. One who draws silver thread.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ