ਕੰਦੁਕ
kanthuka/kandhuka

ਪਰਿਭਾਸ਼ਾ

ਸੰ. ਸੰਗ੍ਯਾ- ਗੇਂਦ. ਫਿੰਡ. ਖੁੱਦੋ. ਖਿੰਨੂ। ੨. ਗਠਾ. ਪਿਆਜ਼. ਗੰਢਾ, "ਜਥਾ ਕੁ ਕੰਦੁਕ ਮੈ ਅਬ ਫੋਰੇ." (ਗੁਪ੍ਰਸੂ)
ਸਰੋਤ: ਮਹਾਨਕੋਸ਼