ਕੰਦੋਈ
kanthoee/kandhoī

ਪਰਿਭਾਸ਼ਾ

ਡਿੰਗ. ਸੰਗ੍ਯਾ- ਕੰਦ (ਖੰਭ) ਦੇ ਪਦਾਰਥ ਬਣਾਉਣ ਵਾਲਾ ਹਲਵਾਈ.
ਸਰੋਤ: ਮਹਾਨਕੋਸ਼