ਕੰਧੁ
kanthhu/kandhhu

ਪਰਿਭਾਸ਼ਾ

ਦੇਖੋ, ਕੰਧ। ੨. ਪੱਖ (ਪਕ੍ਸ਼੍‍). "ਤਿਨ ਕਾ ਕੰਧੁ ਨ ਕਬਹੂ ਛਿਜੈ." (ਗਉ ਵਾਰ ੧. ਮਃ ੧) ੩. ਦੇਹ. ਸਰੀਰ.
ਸਰੋਤ: ਮਹਾਨਕੋਸ਼