ਕੰਨਖਜੂਰਾ
kannakhajooraa/kannakhajūrā

ਪਰਿਭਾਸ਼ਾ

ਸੰ. खर्जुकुर्ण ਖਜੁਕਰਣ. ਸੰਗ੍ਯਾ- ਕੰਨ ਵਿੱਚ ਖਾਜ ਕਰਨ ਵਾਲਾ ਕੀੜਾ. ਦੇਖੋ, ਸ਼ਤਪਦ ਅਤੇ ਖਜੂਰਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کنّکھجورا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

centipede, millipede
ਸਰੋਤ: ਪੰਜਾਬੀ ਸ਼ਬਦਕੋਸ਼