ਕੰਨਦੇਣਾ
kannathaynaa/kannadhēnā

ਪਰਿਭਾਸ਼ਾ

ਕ੍ਰਿ- ਧ੍ਯਾਨ ਨਾਲ ਸੁਣਨ ਲਈ ਕੰਨ ਵਕਤਾ ਵੱਲ ਦੇਣਾ. "ਦੇ ਕੰਨੁ ਸੁਣਹੁ ਅਰਦਾਸਿ ਜੀਉ." (ਸ੍ਰੀ ਮਃ ੫. ਪੈਪਾਇ)
ਸਰੋਤ: ਮਹਾਨਕੋਸ਼