ਕੰਨੀ ਕਤਰਾਉਣੀ
kannee kataraaunee/kannī katarāunī

ਪਰਿਭਾਸ਼ਾ

ਕ੍ਰਿ- ਪੱਲਾ ਕਤਰਵਾ ਲੈਣਾ. ਪੱਲੇ ਵਿੱਚ ਬੰਨ੍ਹੀ ਹੋਈ ਵਸਤੁ ਕੈਂਚੀ ਨਾਲ ਕਟਵਾ ਲੈਣੀ। ੨. ਕਿਸੇ ਦੇ ਪਾਸ ਜਾਣ ਤੋਂ ਬਚਣਾ. ਪਹਿਲੂਤਹੀ ਕਰਨੀ.
ਸਰੋਤ: ਮਹਾਨਕੋਸ਼