ਕੰਨੋ
kanno/kanno

ਪਰਿਭਾਸ਼ਾ

ਕ੍ਰਿ. ਵਿ- ਪਾਸੋਂ. ਕੋਲੋਂ. "ਲਹੰਨਿ ਸੇ ਸਾਈਂ ਕੰਨੋ ਦਾਤਿ." (ਸ. ਫਰੀਦ) ੨. ਕੰਨ ਤੋਂ. ਕਾਨ ਸੇ.
ਸਰੋਤ: ਮਹਾਨਕੋਸ਼