ਕੰਨ੍ਹ
kannha/kannha

ਪਰਿਭਾਸ਼ਾ

ਦੇਖੋ, ਕੰਨ੍ਹਾ। ੨. ਕਾਨ੍ਹ. ਕ੍ਰਿਸਨ. "ਘੜੀਆਂ ਸਭੇ ਗੋਪੀਆ ਪਹਰ ਕੰਨ੍ਹ ਗੋਪਾਲ." (ਵਾਰ ਆਸਾ)
ਸਰੋਤ: ਮਹਾਨਕੋਸ਼

ਸ਼ਾਹਮੁਖੀ : کنّھ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

part of ox's neck bearing the yoke, withers
ਸਰੋਤ: ਪੰਜਾਬੀ ਸ਼ਬਦਕੋਸ਼