ਕੰਨ੍ਹਾ
kannhaa/kannhā

ਪਰਿਭਾਸ਼ਾ

ਸੰਗ੍ਯਾ- ਸ੍‌ਕੰਧ. ਕੰਧਾ. ਮੋਢਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : کنّھا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as preceding; shoulder
ਸਰੋਤ: ਪੰਜਾਬੀ ਸ਼ਬਦਕੋਸ਼

KANNHÁ

ਅੰਗਰੇਜ਼ੀ ਵਿੱਚ ਅਰਥ2

s. m, The shoulder:—kannhá deṉá, v. n. To lift up and place on the shoulder; i. q. Kaṇdhá.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ