ਕੰਬਲ
kanbala/kanbala

ਪਰਿਭਾਸ਼ਾ

ਸੰ. ਸੰਗ੍ਯਾ- ਉਂਨੀ ਵਸਤ੍ਰ। ੨. ਦੁਸ਼ਾਲਾ. "ਕੰਬਲ ਬਾਂਧ ਅਡੰਬਰਕੈ." (ਚਰਿਤ੍ਰ ੧੬੧) ੩. ਗਊ ਅਤੇ ਬੈਲ ਦੀ ਗਰਦਨ ਹੇਠ, ਝਾਲਰ ਦੀ ਤਰਾਂ ਲਟਕਦਾ ਹੋਇਆ ਚਮੜਾ. ਸਾਸ੍ਨਾ। ੪. ਸੱਪਾਂ ਦਾ ਇੱਕ ਰਾਜਾ.
ਸਰੋਤ: ਮਹਾਨਕੋਸ਼

KAMBAL

ਅੰਗਰੇਜ਼ੀ ਵਿੱਚ ਅਰਥ2

s. f, coarse blanket.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ