ਕੰਬਲੀ
kanbalee/kanbalī

ਪਰਿਭਾਸ਼ਾ

ਦੇਖੋ, ਕੰਬਲ. "ਪਾੜਿ ਪਟੋਲਾ ਧਜ ਕਰੀ ਕੰਬਲੜੀ ਪਹਿਰੇਉ." (ਸ. ਫਰੀਦ) "ਚਲਾ ਤ ਭਿਜੈ ਕੰਬਲੀ." (ਸ. ਫਰੀਦ)
ਸਰੋਤ: ਮਹਾਨਕੋਸ਼

KAMBLÍ

ਅੰਗਰੇਜ਼ੀ ਵਿੱਚ ਅਰਥ2

s. f, coarse blanket.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ