ਕੰਬੀਰ
kanbeera/kanbīra

ਪਰਿਭਾਸ਼ਾ

ਦੇਖੋ, ਕਬੀਰ. "ਨਾਮਾ ਜੈਦੇਉ ਕੰਬੀਰ ਤ੍ਰਿਲੋਚਨ." (ਬਿਲਾ ਅਃ ਮਃ ੪) "ਕਹਿ ਕੰਬੀਰ ਕੋਊ ਸੰਗ ਨ ਸਾਥ." (ਭੈਰ) ੨. ਕੰ- ਵੀਰ. ਜਲਯੋਧਾ.
ਸਰੋਤ: ਮਹਾਨਕੋਸ਼