ਕੰਬੁਗ੍ਰੀਵ
kanbugreeva/kanbugrīva

ਪਰਿਭਾਸ਼ਾ

ਵਿ- ਕੰਬੁ (ਸੰਖ) ਜੇਹੀ ਗਰਦਨ ਵਾਲਾ. ਦੇਖੋ, ਕੰਜਲਕ ਅਤੇ ਕੰਬੁ.
ਸਰੋਤ: ਮਹਾਨਕੋਸ਼